You’re viewing a text-only version of this website that uses less data. View the main version of the website including all images and videos.
ਪੰਜਾਬ ਸਣੇ ਇਹ ਸੂਬੇ ਕੀ 'ਮਿੰਨੀ ਸ਼੍ਰੀਲੰਕਾ' ਬਣ ਜਾਣਗੇ, ਕਿਉਂ ਹੋ ਰਹੀ ਅਜਿਹੀ ਚਰਚਾ
ਪ੍ਰਕਾਸ਼ਿਤ
ਪੰਜਾਬ 'ਤੇ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ, ਭਾਵ ਤਿੰਨ ਕਰੋੜ ਦੀ ਆਬਾਦੀ ਵਾਲੇ ਇਸ ਸੂਬੇ ਦਾ ਹਰ ਨਾਗਰਿਕ ਇੱਕ ਲੱਖ ਰੁਪਏ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ।
ਸੂਬਾ ਪਿਛਲੇ ਕੁਝ ਸਮੇਂ ਤੋਂ ਵੱਡੇ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਇਸ ਦੀ ਤੁਲਨਾ ਸ਼੍ਰੀਲੰਕਾ 'ਚ ਜਾਰੀ ਆਰਥਿਕ ਬਦਹਾਲੀ ਨਾਲ ਕੀਤੀ ਜਾ ਰਹੀ ਹੈ। ਇਸ ਆਰਥਿਕ ਸੰਕਟ ਕਾਰਨ ਹੁਣ ਅਜਿਹੇ ਸੂਬਿਆਂ ਨੂੰ 'ਮਿੰਨੀ ਸ਼੍ਰੀਲੰਕਾ' ਸਮਝਿਆ ਜਾ ਰਿਹਾ ਹੈ। ਇਸ ਵੀਡੀਓ ਰਾਹੀਂ ਸਮਝੋ ਕਿ ਅਜਿਹਾ ਕਿਉਂ।
ਰਿਪੋਰਟ- ਜ਼ੁਬੈਰ ਅਹਿਮਦ, ਵੀਡੀਓ- ਜਸਪਾਲ ਸਿੰਘ, ਸ਼ੂਟ ਤੇ ਐਡਿਟ- ਸਦਫ਼ ਖ਼ਾਨ