You’re viewing a text-only version of this website that uses less data. View the main version of the website including all images and videos.
ਡਾਕੂਆਂ ਦਾ ਮੁੰਡਾ ਫ਼ਿਲਮ ਵਾਲੇ ਦੇਵ ਖਰੌੜ ਪੰਜਾਬੀ ਫ਼ਿਲਮਾਂ ’ਚ ਗਾਇਕਾਂ ਦੇ ਦਬਦਬੇ ਬਾਰੇ ਕੀ ਰਾਇ ਰੱਖਦੇ ਹਨ
ਪ੍ਰਕਾਸ਼ਿਤ
ਦੇਵ ਖਰੌੜ ਪੰਜਾਬੀ ਸਿਨੇਮਾ ਦਾ ਉਹ ਨਾਮ ਹੈ, ਜੋ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਹੁਣ ਬਤੌਰ ਅਦਾਕਾਰ ਪਿਛਲੇ 2-3 ਸਾਲਾਂ ਤੋਂ ਪਛਾਣ ਕਾਇਮ ਕਰ ਸਕਿਆ ਹੈ।
ਟੀਵੀ ਸੀਰੀਅਲ ਵਿੱਚ ਕੰਮ ਕਰਨ ਦੀ ਖਾਹਿਸ਼ ਰੱਖਣ ਤੋਂ ਲੈ ਕੇ ਇੱਕ ਹਿੰਦੀ ਫ਼ਿਲਮ ਕਰਨ ਤੋਂ ਬਾਅਦ ਪੰਜਾਬ ਪਰਤੇ ਇਸ ਨੌਜਵਾਨ ਨੂੰ ਲੱਗਿਆ ਸੀ ਕਿ ਪੰਜਾਬੀ ਜਗਤ ਵਿੱਚ ਗਾਇਕਾਂ ਉੱਤੇ ਦਾਅ ਖੇਡਿਆ ਜਾਂਦਾ ਹੈ ਅਦਾਕਾਰ ਉੱਤੇ ਨਹੀਂ।
ਪਰ ਹੌਲੀ-ਹੌਲੀ ਗਾਂਧੀ, ਦੇਵ, ਡਾਕੂਆਂ ਦਾ ਮੁੰਡਾ ਰਾਹੀਂ ਆਪਣੀ ਪਛਾਣ ਬਣਾ ਲੈਣ ਵਾਲੇ ਦੇਵ ਖਰੌੜ ਨਾਲ ਖ਼ਾਸ ਗੱਲਬਾਤ।
(ਰਿਪੋਰਟ – ਤਾਹਿਰਾ ਭਸੀਨ ਐਡਿਟ – ਰਾਜਨ ਪਪਨੇਜਾ)