ਸੈਨੇਟਰੀ ਪੈਡਜ਼ ਦੀ ਥਾਂ ਲੈ ਰਹੇ ਮੈਂਸਟੁਰਲ ਕੱਪ ਬਾਰੇ 5 ਅਹਿਮ ਸਵਾਲਾਂ ਦੇ ਜਵਾਬ

ਪ੍ਰਕਾਸ਼ਿਤ

ਪਿਛਲੇ ਕੁਝ ਸਾਲਾਂ ਦੌਰਾਨ ਮੈਂਸਟੁਰਲ ਕੱਪ ਦੇ ਜ਼ਿਆਦਾ ਆਧੁਨਿਕ ਅਤੇ ਨਵੇਂ ਰੂਪ ਸਾਹਮਣੇ ਆ ਗਏ ਹਨ। ਸਿਲੀਕਾਨ, ਰਬੜ ਜਾਂ ਲੇਟੈਕਸ ਦੀ ਬਣੀ ਛੋਟੀ ਜਿਹੀ ਇਹ ਵਸਤੂ ਔਰਤਾਂ ਦੀ ਜ਼ਿੰਦਗੀ ਵਿੱਚ ਹੌਲੀ-ਹੌਲੀ ਹੀ ਸਹੀ ਪਰ ਸੈਨੇਟਰੀ ਪੈਡ ਦੀ ਥਾਂ ਜ਼ਰੂਰ ਲੈ ਰਹੀ ਹੈ।

ਇਸ ਰੁਝਾਨ ਦੀ ਇੱਕ ਵੱਡੀ ਵਜ੍ਹਾ ਹੈ ਕਿ ਮੈਂਸਟੁਰਲ ਕੱਪ ਪੈਡਜ਼ ਦੇ ਮੁਕਾਬਲੇ ਜ਼ਿਆਦਾ ਵਾਰ ਵਰਤਿਆ ਜਾ ਸਕਦਾ ਹੈ। ਇਹ ਜ਼ਿਆਦਾ ਟਿਕਾਊ ਹੁੰਦਾ ਹੈ। ਇਸ ਬਾਰੇ ਹੋਰ ਜ਼ਿਆਦਾ ਵਿਸਥਾਰ ਵਿੱਚ ਇਸ ਵੀਡੀਓ ਵਿੱਚ ਜਾਣੋ।

ਰਿਪੋਰਟ- ਜੂਲੀਆ ਗ੍ਰਾਂਚੀ, ਬੀਬੀਸੀ ਪੱਤਰਕਾਰ ਬ੍ਰਾਜ਼ੀਲ ਸਾਓ ਪੋਲੋ

ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)