ਦਿਲਜੀਤ ਦੁਸਾਂਝ ਦੀ ਨਵੀਂ ਜੋੜੀ ਦੇ ਤਜਰਬੇ ਨੂੰ ਕਿਹੋ-ਜਿਹਾ ਹੁੰਗਾਰਾ ਮਿਲ ਰਿਹਾ ਹੈ

ਪ੍ਰਕਾਸ਼ਿਤ

ਇਸ ਹਫ਼਼ਤੇ ਰਣਬੀਰ ਅਤੇ ਆਲਿਆ ਦੇ ਵਿਆਹ ਤੋਂ ਇਲਾਵਾ ਇੰਟਰਟੇਨਮੈਂਟ ਜਗਤ ਵਿੱਚ ਕਈ ਵਿਸ਼ੇ ਚਰਚਾ ਦਾ ਵਿਸ਼ਾ ਬਣੇ।

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣ ਤੋਂ ਬਾਅਦ ਹੋਈ ਟਰੋਲਿੰਗ ਦਾ ਗਾਇਕ ਸਿੱਧੂ ਮੂਸੇਵਾਲੇ ਨੇ ਇੱਕ ਗੀਤ ਰਾਹੀਂ ਜਵਾਬ ਦਿੱਤਾ। ਜਦਕਿ ਗਾਇਕ ਦਿਲਜੀਤ ਦੁਸਾਂਝ ਨੇ ਵਿਦੇਸ਼ੀ ਗਾਇਕ ਨਾਲ ਕੀਤੀ ਆਪਣੀ ਕੋਲੈਬੋਰੇਸ਼ਨ ਤਹਿਤ ਪਹਿਲਾ ਗਾਣਾ ਰਿਲੀਜ਼ ਕੀਤਾ।

ਰਿਪੋਰਟ - ਤਾਹਿਰਾ ਭਸੀਨ, ਐਡਿਟ - ਸ਼ਾਹਨਵਾਜ਼ ਅਹਿਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)