1984 ‘ਤੇ ਫਿਲਮ ਦਾ ਐਲਾਨ ਹੁੰਦਿਆਂ ਹੀ ਪੀੜਤਾਂ ਨੂੰ ਯਾਦ ਆਏ ਉਹ ਭਿਆਨਕ ਮੰਜ਼ਰ

ਪ੍ਰਕਾਸ਼ਿਤ

'ਦਿ ਕਸ਼ਮੀਰ ਫਾਈਲਜ਼' ਫ਼ਿਲਮ ਬਣਾਉਣ ਵਾਲੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਹੁਣ 'ਦਿ ਦਿੱਲੀ ਫਾਈਲਜ਼' ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ, ਉਨ੍ਹਾਂ ਦੇ ਐਲਾਨ ਮਗਰੋਂ 84 ਦੇ ਪੀੜਤ ਅਤੇ ਸਿਆਸਤਦਾਨ ਕੀ ਕਹਿ ਰਹੇ ਹਨ

ਵੀਡੀਓ- ANI, ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)