ਪੰਜਾਬ ਸਰਕਾਰ ਦੀ ਘਰ-ਘਰ ਰਾਸ਼ਨ ਪਹੁੰਚਾਉਣ ਵਾਲੀ ਸਕੀਮ ਨਾਲ ਜੁੜੇ ਸਵਾਲਾਂ ਦੇ ਜਵਾਬ

ਪ੍ਰਕਾਸ਼ਿਤ

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਲਈ ਤੁਹਾਡੇ ਘਰ ਵਿੱਚ ਰਾਸ਼ਨ ਪਹੁੰਚਾਉਣਾ ਕਿੰਨਾ ਸੌਖਾ ਜਾਂ ਕਿੰਨਾ ਔਖਾ ਹੋ ਸਕਦਾ ਹੈ। ਇਹ ਜਾਨਣ ਲਈ ਅਸੀਂ ਗੱਲ ਕੀਤੀ ਲੋਕਾਂ ਨਾਲ ਤੇ ਡਿਪੋ ਵਾਲਿਆਂ ਨਾਲ ਵੀ, ਬੀਬੀਸੀ ਦੀ ਇਹ ਗਰਾਊਂਡ ਰਿਪੋਰਟ...

ਰਿਪੋਰਟ- ਅਰਵਿੰਦ ਛਾਬੜਾ

ਸ਼ੂਟ ਐਡਿਟ- ਮਯੰਕ ਮੋਂਗੀਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)