You’re viewing a text-only version of this website that uses less data. View the main version of the website including all images and videos.
ਇਮਰਾਨ ਖ਼ਾਨ ਦਾ 22 ਸਾਲਾਂ ਦਾ ਸਿਆਸੀ ਸਫ਼ਰ ਅਤੇ ਉਸ ਵਿਚਲਾ ਸੰਘਰਸ਼
ਪ੍ਰਕਾਸ਼ਿਤ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਉੱਤੇ ਬੇਭਰੋਸਗੀ ਮਤਾ ਖਾਰਜ ਹੋਣ ਮਗਰੋਂ ਹੁਣ ਪਾਕਿਸਤਾਨ ਵਿੱਚ ਮੁੜ ਵੋਟਿੰਗ ਕਰਵਾਈ ਜਾਵੇਗੀ, ਹਾਲਾਂਕਿ ਜਦੋਂ ਤੱਕ ਨਵਾਂ ਪ੍ਰਧਾਨ ਮੰਤਰੀ ਨਹੀਂ ਚੁਣਿਆ ਜਾਂਦਾ ਹੈ, ਉਦੋਂ ਤੱਕ ਉਹ ਹੀ ਇਹ ਅਹੁਦਾ ਸੰਭਾਲਣਗੇ।
ਇੱਕ ਝਾਤ ਮਾਰਦੇ ਹਾਂ ਇਮਰਾਨ ਖ਼ਾਨ ਦੇ 22 ਸਾਲ ਦੇ ਸਿਆਸੀ ਸਫ਼ਰ ਉੱਤੇ।
ਰਿਪੋਰਟ- ਉਮਰ ਦਰਾਜ਼ ਨੰਗਿਆਣਾ