ਯੂਕਰੇਨ-ਰੂਸ ਜੰਗ ਤੋਂ ਬੱਚ ਨਿਕਲੀ ਗਰਭਵਤੀ ਔਰਤ, ਆਪਣੇ ਬੱਚੇ ਦਾ ਨਾਮ ਰੱਖੇਗੀ ਗੰਗਾ

ਪ੍ਰਕਾਸ਼ਿਤ

ਯੂਕਰੇਨ ਰੂਸ ਜੰਗ ਤੋਂ ਬਚ ਕੇ ਨਿਕਲੇ ਸਾਰੇ ਭਾਰਤੀ ਵਾਪਸ ਆਪਣੇ ਦੇਸ਼ ਨਹੀਂ ਪਰਤੇ, ਜਿਵੇਂ ਨੀਤੂ ਮੋਹਨਦਾਸ ਜੋ ਨੌ ਮਹੀਨੇ ਦੀ ਗਰਭਵਤੀ ਹੈ।

ਇਸੇ ਹਾਲਾਤ ਵਿੱਚ ਉਨ੍ਹਾਂ ਨੇ ਆਪਣੇ ਪਤੀ ਨਾਲ ਯੂਕਰੇਨ ਛੱਡਿਆ ਅਤੇ ਭੱਜ ਕੇ ਪੋਲੈਂਡ ਆਉਣਾ ਪਿਆ। ਵੋਰਸੇ ਵਿੱਚ ਮਿਲ ਕੇ ਉਨ੍ਹਾਂ ਦੀ ਹੱਡਬੀਤੀ ਜਾਣੀ ਬੀਬੀਸੀ ਪੱਤਰਕਾਰ ਦਿਵਿਆ ਆਰਿਆ ਅਤੇ ਨੇਹਾ ਸ਼ਰਮਾ ਨੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)