You’re viewing a text-only version of this website that uses less data. View the main version of the website including all images and videos.
ਇਮਰਾਨ ਖ਼ਾਨ ਜੇਕਰ ਬੇਭਰੋਸਗੀ ਮਤਾ ਹਾਰ ਗਏ ਤਾਂ ਕੀ ਹੋਵੇਗਾ
ਪ੍ਰਕਾਸ਼ਿਤ
ਕੀ ਇਮਰਾਨ ਖ਼ਾਨ ਘਰ ਚਲੇ ਜਾਣਗੇ। ਕੀ ਪਾਕਿਸਤਾਨ ਦਾ ਇੱਕ ਹੋਰ ਪ੍ਰਧਾਨ ਮੰਤਰੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇਗਾ। ਜਾਂ ਕੋਈ ਸਰਪ੍ਰਾਈਜ਼ ਮਿਲ ਸਕਦਾ ਹੈ।
ਇਸ ਸਮੇਂ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ਤੋਂ ਲੈ ਕੇ ਚਾਹ ਦੇ ਖੋਖਿਆਂ ਤੱਕ ਇਸੇ ਦੀ ਚਰਚਾ ਹੈ।
ਹਾਲਾਂਕਿ ਜੇ ਬੇਭਰੋਸਗੀ ਮਤਾ ਅਸਫ਼ਲ ਹੋ ਜਾਂਦਾ ਹੈ ਤਾਂ ਚੀਜ਼ਾਂ ਮੁੜ ਤੋਂ ਆਮ ਵਰਗੀਆਂ ਹੋ ਜਾਣਗੀਆਂ ਅਤੇ ਕੋਈ ਫਰਕ ਨਹੀਂ ਪਵੇਗਾ।
ਆਓ ਇਸ ਵੀਡੀਓ ਰਾਹੀਂ ਕੁਝ ਬੁਨਿਆਦੀ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਾਂ।
(ਰਿਪੋਰਟ – ਬੀਬੀਸੀ ਟੀਮ, ਐਡਿਟ – ਸਦਫ਼ ਖ਼ਾਨ)