You’re viewing a text-only version of this website that uses less data. View the main version of the website including all images and videos.
ਕਰਨਮ ਮਲੇਸ਼ਵਰੀ: ਪਹਿਲੀ ਭਾਰਤੀ ਓਲੰਪਿਕ ਜੇਤੂ ਖਿਡਾਰਨ ਨਵੀਂ ਪੀੜ੍ਹੀ ਲਈ ਇਹ ਕੰਮ ਕਰ ਰਹੀ
ਪ੍ਰਕਾਸ਼ਿਤ
ਕਰਨਮ ਮਲੇਸ਼ਵਰੀ ਓਲੰਪਿਕ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਮਹਿਲਾ ਹਨ। ਛੋਟੀ ਉਮਰ ’ਚ ਹੀ ਉਨ੍ਹਾਂ ਆਂਧਰ ਪ੍ਰਦੇਸ਼ ਵਿੱਚ ਵੇਟ ਲਿਫ਼ਟਿੰਗ ਤੋਂ ਆਪਣੀ ਸ਼ੁਰੂਆਤ ਕੀਤੀ।
63 ਕਿੱਲੋ ਭਾਰ ਵਰਗ ਵਿੱਚ 1994 ਤੇ 1995 ’ਚ ਉਹ ਇੰਟਰਨੈਸ਼ਨਲ ਮੰਚ ’ਤੇ ਵਿਸ਼ਵ ਚੈਂਪੀਅਨ ਬਣ ਕੇ ਉੱਭਰੇ। 1995 ’ਚ ਉਨ੍ਹਾਂ ਨੂੰ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਅਤੇ 1999 ’ਚ ਪਦਮ ਸ਼੍ਰੀ ਐਵਾਰਡ ਮਿਲਿਆ।
ਉਨ੍ਹਾਂ ਦੇ ਕਰੀਅਰ ’ਚ ਪਤੀ ਅਤੇ ਮਾਂ ਨੇ ਅਹਿਮ ਰੋਲ ਅਦਾ ਕੀਤਾ ਹੈ।
(ਰਿਪੋਰਟ – ਸਰਵਪ੍ਰੀਆ ਸਾਂਗਵਾਨ ਅਤੇ ਸ਼ੁਭਮ ਕੌਲ)