You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਵਿੱਚ ਇਮਰਾਨ ਸਰਕਾਰ 'ਤੇ ਖਤਰਾ, ਹੁਣ ਤੱਕ ਕੀ-ਕੀ ਹੋਇਆ
ਪ੍ਰਕਾਸ਼ਿਤ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਸੋਮਵਾਰ ਨੂੰ ਨੋ ਕੋਨਫੀਡੈਂਸ ਮੋਸ਼ਨ ਯਾਨਿ ਕਿ ਬੇਭਰੋਸਗੀ ਮਤੇ ਦੀ ਸ਼ੁਰੂਆਤ ਹੋਵੇਗੀ। ਜਿਸਦੀ ਕਾਮਯਾਬੀ ਦੀ ਸੂਰਤ ਵਿੱਚ ਇਮਰਾਨ ਖ਼ਾਨ ਨੂੰ ਘਰ ਬੈਠਣਾ ਪੈ ਸਕਦਾ ਹੈ ਪਰ ਅਜਿਹਾ ਕਰਨ ਲਈ ਵਿਰੋਧੀ ਧਿਰ ਨੂੰ ਇਹ ਸਾਬਿਤ ਕਰਨਾ ਪਵੇਗਾ ਕਿ ਉਨ੍ਹਾਂ ਕੋਲ ਘੱਟੋ-ਘੱਟ 172 ਮੈਂਬਰਾਂ ਦੀ ਹਮਾਇਤ ਹੈ।
ਇਮਰਾਨ ਖ਼ਾਨ ਖ਼ਿਲਾਫ਼ ਅਜਿਹਾ ਕਿਉਂ ਹੋ ਰਿਹਾ ਹੈ ਤੇ ਇਸ ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ। ਜਾਣੋ ਇਸ ਰਿਪੋਰਟ ਵਿੱਚ।
ਰਿਪੋਰਟ- ਸਾਦ ਸੋਹੇਲ