You’re viewing a text-only version of this website that uses less data. View the main version of the website including all images and videos.
‘ਮਾਨ ਮਾਨ ਹੋਈ ਪਈ ਹੈ’ ਕਹਿੰਦੇ ਕੇਜਰੀਵਾਲ ਦੀ 'ਆਪ' ਲੀਡਰਾਂ ਨੂੰ ਨਸੀਹਤ
ਪ੍ਰਕਾਸ਼ਿਤ
ਪੰਜਾਬ ਕੈਬਨਿਟ ਦੇ ਗਠਨ ਤੋਂ ਬਾਅਦ ‘ਆਪ’ ਵਿਧਾਇਕਾਂ ਨਾਲ ਅਰਵਿੰਦ ਕੇਜਰੀਵਾਲ ਦੀ ਦਿੱਲੀ ਤੋਂ ਵਰਚੂਅਲ ਮੀਟਿੰਗ ਹੋਈ।
ਇਸ ਦੌਰਾਨ ਕੇਜਰੀਵਾਲ ਨੇ ਵਿਧਾਇਕਾਂ ਨੂੰ ਗ਼ਲਤ ਕੰਮ ਕਰਨ ਖ਼ਿਲਾਫ਼ ਚੇਤਾਇਆ।
‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਧਾਇਕਾਂ ਤੇ ਮੰਤਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਵੀ ਨਸੀਹਤ ਦਿੱਤੀ।
(ਐਡਿਟ - ਅਮਸਾ ਹਾਫ਼ਿਜ਼)