ਅੰਮ੍ਰਿਤ ਮਾਨ ਕਾਮੇਡੀ ਦੀ ਬਜਾਇ ਅੜਬ ਕਿਰਦਾਰ ਕਿਉਂ ਚੁਣ ਰਹੇ ਹਨ

ਪ੍ਰਕਾਸ਼ਿਤ

ਬੱਬਰ ਫਿਲਮ ਬਾਰੇ ਗੱਲ ਕਰਦਿਆਂ ਅੰਮ੍ਰਿਤ ਮਾਨ ਨੇ ਦੱਸਿਆ ਕਿ ਇਸ ਫਿਲਮ ਵਿੱਚ ਕਿਸ ਤਰ੍ਹਾਂ ਦੇ ਕਿਰਦਾਰ ਸਨ ਅਤੇ ਕਿਹੜੇ ਕਾਰਨ ਸਨ, ਜਿਨ੍ਹਾਂ ਕਰਕੇ ਉਨ੍ਹਾਂ ਨੇ ਇਹ ਫਿਲਮ ਕੀਤੀ।

ਅੰਮ੍ਰਿਤ ਨੇ ਇਹ ਵੀ ਦੱਸਿਆ ਕਿਰਦਾਰ ਨੂੰ ਨਿਭਾਉਣ ਵੇਲੇ ਜਨਤਾ ਦੀ ਪਸੰਦ-ਨਾਪਸੰਦ ਵੀ ਧਿਆਨ ਵਿੱਚ ਰੱਖਣੀ ਪੈਂਦੀ ਹੈ।

ਰਿਪੋਰਟ- ਬੀਬੀਸੀ ਲਈ ਤਾਹਿਰਾ ਭਸੀਨ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)