ਕਾਂਗਰਸ : ਕਿਹੜੇ ਸੀਨੀਅਰ ਆਗੂਆਂ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਮੰਗ ਕਰ ਰਹੇ ਹਨ ਇਹ ਆਗੂ

ਪ੍ਰਕਾਸ਼ਿਤ

ਪੰਜ ਸੂਬਿਆਂ ’ਚ ਕਾਂਗਰਸ ਪਾਰਟੀ ਦੀ ਹਾਰ ਮਗਰੋਂ ਹਰਿਆਣਾ ਦੇ ਦੋ ਸਾਬਕਾ ਮੰਤਰੀਆਂ ਨੇ ਕਾਂਗਰਸ ਦੇ ਜੀ-23 ਸਮੂਹ ਦੇ ਮੁਖੀ ਗ਼ੁਲਾਮ ਨਬੀ ਆਜ਼ਾਦ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਕੀਤੀ ਹੈ।

ਸੁਭਾਸ਼ ਬਤਰਾ ਤੇ ਕ੍ਰਿਸ਼ਣ ਮੂਰਤੀ ਹੁੱਡਾ ਮੁਤਾਬਕ ਗ਼ੁਲਾਮ ਨਬੀ ਵਰਗੇ ਆਗੂਆਂ ਦੇ ਬਾਗੀ ਤੇਵਰਾਂ ਪਿੱਛੇ ਭਾਜਪਾ ਦਾ ਹੱਥ ਹੈ।

(ਰਿਪੋਰਟ – ਸਤ ਸਿੰਘ, ਐਡਿਟ – ਦੇਵੇਸ਼ ਸਿੰਘ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)