ਵਿਧਾਨ ਸਭਾ ਚੋਣ ਨਤੀਜੇ: ਪੰਜਾਬ ਦੇ ਲੋਕਾਂ ਨੇ ਵੋਟਾਂ ਦੇ ਫ਼ਤਵੇ ਰਾਹੀ ਕੀ ਸੁਨੇਹਾ ਦਿੱਤਾ

ਪ੍ਰਕਾਸ਼ਿਤ

ਪੰਜਾਬ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਰੁਝਾਨਾਂ ਵਿਚ ਅੱਗੇ ਹੈ। ਇਨ੍ਹਾਂ ਦੇ ਕੀ ਮਾਅਨੇ ਅਤੇ ਉਹ ਕਿਹੜੀ ਸਮੀਂਕਰਨ ਹਨ ਜਿਨ੍ਹਾਂ ਦੇ ਆਧਾਰ ਤੇ ਲੋਕਾਂ ਨੇ ਇਸ ਪਾਰਟੀ ਨੂੰ ਭਾਰੀ ਬਹੁਮਤ ਵੱਲ ਵਧਾਇਆ ਹੈ। ਸ਼ੂਟ ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)