You’re viewing a text-only version of this website that uses less data. View the main version of the website including all images and videos.
ਯੂਕਰੇਨ - ਰੂਸ ਜੰਗ ਦੇ ਖੌਫ਼ਨਾਕ ਮੰਜ਼ਰ ਨੂੰ ਬਿਆਨ ਕਰਦੀਆਂ ਮੋਗੇ ਦੀਆਂ ਕੁੜੀਆਂ
ਪ੍ਰਕਾਸ਼ਿਤ
ਮੋਗਾ ਦੀਆਂ ਨਤਾਸ਼ਾ ਤੇ ਨੰਦਿਨੀ ਹਾਲ ਹੀ ’ਚ ਯੂਕਰੇਨ ਤੋਂ ਭਾਰਤ ਪਰਤੀਆਂ ਹਨ। ਪਰ ਯੂਕਰੇਨ ਤੋਂ ਨਿਕਲਣਾ ਇਨ੍ਹਾਂ ਮੈਡੀਕਲ ਵਿਦਿਆਰਥਣਾਂ ਲਈ ਸੌਖਾ ਨਹੀਂ ਸੀ।
ਆਪਣੇ ਭਵਿੱਖ ਅਤੇ ਐੱਮਬੀਬੀਐੱਸ ਦੀ ਡਿਗਰੀ ਨੂੰ ਲੈ ਕੇ ਇਹ ਕੁੜੀਆਂ ਫ਼ਿਕਰਮੰਦ ਹਨ।
ਡਿਗਰੀ ਬਾਬਤ ਇਨ੍ਹਾਂ ਨੂੰ ਹੁਣ ਭਾਰਤ ਸਰਕਾਰ ਤੋਂ ਵੀ ਉਮੀਦ ਹੈ।
ਯੂਕਰੇਨ ਤੋਂ ਨਿਕਲਣ ਤੇ ਉੱਥੋਂ ਦੇ ਖੌਫ਼ਨਾਕ ਮੰਜ਼ਰ ਨੂੰ ਇਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਸਾਂਝਾ ਕੀਤਾ ਹੈ।
(ਰਿਪੋਰਟ – ਜਸਬੀਰ ਸ਼ੇਤਰਾ, ਐਡਿਟ – ਦੇਵੇਸ਼ ਸਿੰਘ)