12 ਸਾਲ ਤੋਂ ਲੋਕਾਂ ਦੀ ਸੇਵਾ ਵਿੱਚ ਲੱਗਿਆ ਮੋਗੇ ਦਾ ਸਰਦਾਰ, ਇੱਕ ਦਿਨ ਵੀ ਨਹੀਂ ਪਾਇਆ ਨਾਗਾ

ਪ੍ਰਕਾਸ਼ਿਤ

ਮੋਗਾ ਜ਼ਿਲ੍ਹੇ ਦੇ ਪਿੰਡ ਖੋਟੇ ਦੇ ਰਹਿਣ ਵਾਲੇ ਰਜਿੰਦਰ ਸਿੰਘ ਪਿਛਲੇ 12 ਸਾਲ ਤੋਂ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਅਤੇ ਝੁੱਗੀ-ਝੋਂਪੜੀਆਂ ਵਿੱਚ ਰਹਿੰਦੇ ਲੋਕਾਂ ਨੂੰ ਮੁਫ਼ਤ ਦਵਾਈਆਂ ਅਤੇ ਖਾਣਾ ਮੁਹੱਈਆ ਕਰਵਾ ਰਹੇ ਹਨ।

ਰਜਿੰਦਰ ਸਿੰਘ ਕਚਿਹਰੀ ਵਿੱਚ ਫਾਰਮ ਵੇਚਣ ਅਤੇ ਟਾਈਪ ਰਾਈਟਰ ਵਜੋਂ ਕੰਮ ਕਰਦੇ ਹਨ।

ਮੈਡੀਕਲ ਅਫਸਰ ਵੀ ਰਜਿੰਦਰ ਸਿੰਘ ਦੇ ਕੰਮ ਦਾ ਜ਼ਿਕਰ ਕਰਦੇ ਹੋਏ ਤਾਰੀਫ਼ ਕਰਦੇ ਹਨ।

(ਰਿਪੋਰਟ- ਸੁਰਿੰਦਰ ਮਾਨ, ਐਡਿਟ- ਅਸਮਾ ਹਾਫਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)