You’re viewing a text-only version of this website that uses less data. View the main version of the website including all images and videos.
ਯੂਕਰੇਨ - ਰੂਸ ਜੰਗ : ‘ਯੂਕਰੇਨ ਬਚਿਆਤਾਂ ਸਾਡੀ ਡਿਗਰੀ ਵੀ ਬਚ ਜਾਵੇਗੀ’- ਪੰਜਾਬ ਪਹੁੰਚੀਆਂ ਕੁੜੀਆਂ ਦਾ ਦਰਦ
ਪ੍ਰਕਾਸ਼ਿਤ
ਯੂਕਰੇਨ ਤੋਂ ਵਿਦਿਆਰਥੀਆਂ ਦਾ ਆਉਣਾ ਜਾਰੀ ਹੈ। ਪੰਜਾਬ ਦੇ ਲੁਧਿਆਣਾ ਤੇ ਬਟਾਲਾ ਦੀਆਂ ਮੈਡੀਕਲ ਵਿਦਿਆਰਥਣਾਂ ਹਾਲ ਹੀ ’ਚ ਦੇਸ਼ ਪਰਤੀਆਂ ਹਨ।
ਯੂਕਰੇਨ ’ਚ ਜੰਗ ਦੇ ਦਿਨਾਂ ਵਿੱਚ ਆਪਣੇ ਤਜਰਬੇ ਇਨ੍ਹਾਂ ਵਿਦਿਆਰਥਣਾਂ ਨੇ ਬੀਬੀਸੀ ਪੰਜਾਬੀ ਨਾਲ ਸਾਂਝੇ ਕੀਤੇ ਹਨ।
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 10ਵਾਂ ਦਿਨ ਹੈ। ਭਾਰਤ ਸਰਕਾਰ ਵੱਲੋਂ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਮੁਲਕ ਲਿਆਉਣ ਲਈ ‘ਆਪਰੇਸ਼ਨ ਗੰਗਾ’ ਜਾਰੀ ਹੈ।
(ਰਿਪੋਰਟ – ਗੁਰਪ੍ਰੀਤ ਚਾਵਲਾ ਤੇ ਗੁਰਮਿੰਦਰ ਗਰੇਵਾਲ, ਐਡਿਟ – ਸਦਫ਼ ਖ਼ਾਨ)