You’re viewing a text-only version of this website that uses less data. View the main version of the website including all images and videos.
ਯੂਕਰੇਨ ਰੂਸ ਜੰਗ : 3 ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਪੰਜਾਬੀ ਮੁੰਡੇ ਦੀ ਕਿਵੇਂ ਬਚੀ ਜਾਨ
ਪ੍ਰਕਾਸ਼ਿਤ
27 ਫਰਵਰੀ ਨੂੰ ਕੀਵ ਛੱਡ ਕੇ ਆ ਰਹੇ ਹਰਜੋਤ ਸਿੰਘ ਨੂੰ ਗੋਲੀ ਲੱਗੀ ਸੀ। ਦਿੱਲੀ ਦੇ ਹਰਜੋਤ ਸਿੰਘ ਯੂਕਰੇਨ ਵਿੱਚ
ਪੜ੍ਹਾਈ ਕਰਨ ਲਈ ਗਏ ਸਨ। ਕੀਵ ਵਿੱਚ ਉਨ੍ਹਾਂ ਦੀ ਕੈਬ ਉੱਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ।
ਭਾਰਤ ਸਰਕਾਰ ਵੱਲੋਂ ਪੋਲੈਂਡ ’ਚ ਮੌਜੂਦ ਕੇਂਦਰੀ ਮੰਤਰੀ ਵੀ ਕੇ ਸਿੰਘ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 9ਵਾਂ ਦਿਨ ਹੈ।
ਭਾਰਤ ਸਰਕਾਰ ਵੱਲੋਂ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਮੁਲਕ ਲਿਆਉਣ ਲਈ ਆਪਰੇਸ਼ਨ ਗੰਗਾ ਜਾਰੀ ਹੈ।
(ਵੀਡੀਓ – ਏਐੱਨਆਈ, ਐਡਿਟ – ਸਦਫ਼ ਖ਼ਾਨ)