You’re viewing a text-only version of this website that uses less data. View the main version of the website including all images and videos.
ਰੂਸ- ਯੂਕਰੇਨ ਜੰਗ: ਯੂਕਰੇਨ ਤੋਂ ਦਿੱਲੀ ਆਏ ਸਟੂਡੈਂਟ ਦੱਸ ਰਹੇ ਉੱਥੇ ਦਾ ਹਾਲ
ਪ੍ਰਕਾਸ਼ਿਤ
ਰੂਸ ਨੇ ਯੂਕਰੇਨ ਉੱਤੇ ਹਮਲਾ ਕਰ ਦਿੱਤਾ ਹੈ। ਅੱਜ ਸਵੇਰੇ ਸਪੈਸ਼ਲ ਫਲਾਈਟ ਰਾਹੀਂ 182 ਭਾਰਤੀ ਯੂਕਰੇਨ ਤੋਂ ਮੁਲਕ ਪਰਤੇ ਹਨ। ਦਿੱਲੀ ਪਹੁੰਚੇ ਇਨ੍ਹਾਂ ਵਿੱਚ ਕਈ ਵਿਦਿਆਰਥੀ ਵੀ ਹਨ ਜੋ ਯੂਕਰਨੇ ਵਿੱਚ ਪੜ੍ਹਾਈ ਕਰ ਰਹੇ ਸਨ। ਹਜੇ ਵੀ ਵੱਡੀ ਗਿਣਤੀ ਵਿੱਚ ਭਾਰਤੀ ਯੂਕਰੇਨ ਵਿੱਚ ਫਸੇ ਹੋਏ ਹਨ। ਸੰਯੁਕਤ ਰਾਸ਼ਟਰ ਸਕਿਊਰਿਟੀ ਕਾਉਂਸਿਲ ’ਚ ਭਾਰਤ ਨੇ ਕਿਹਾ ਹੈ ਕਿ ਯੁਕਰੇਨ ਵਿੱਚ ਫਸੇ ਭਾਰਤੀਆਂ ਨੂੰ ਮੁਲਕ ਲਿਆਇਆ ਜਾਵੇਗਾ।
ਵੀਡੀਓ- ਪ੍ਰਭੂ ਦਿਆਲ ਅਤੇ ANI
ਐਡਿਟ- ਸਦਫ਼ ਖ਼ਾਨ