You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਉਹ ਪਿੰਡ, ਜਿੱਥੇ ਜ਼ਿਆਦਾਤਰ ਘਰਾਂ ਵਿੱਚ ਕੈਂਸਰ ਤੇ ਅਪੰਗਤਾ ਵਰਗੇ ਰੋਗਾਂ ਦੇ ਮਰੀਜ਼ ਹਨ
ਪ੍ਰਕਾਸ਼ਿਤ
ਭਾਰਤ ਪਾਕਿਸਤਾਨ ਦੀ ਸਰਹੱਦ 'ਤੇ ਕਈ ਅਜਿਹੇ ਪਿੰਡ ਹਨ ਜਿੱਥੇ ਬੱਚੇ ਬਜ਼ੁਰਗ ਅਤੇ ਨੌਜਵਾਨ ਬੀਮਾਰ ਹਨ। ਫ਼ਾਜ਼ਿਲਕਾ ਦੇ ਇਨ੍ਹਾਂ ਪਿੰਡਾਂ ਵਿੱਚ ਕਈ ਅਜਿਹੇ ਰਸਾਇਣ ਹਨ ਜੋ ਪਾਣੀ ਵਿੱਚ ਘੁਲ ਕੇ ਉਸ ਦਾ ਪੱਧਰ ਖਰਾਬ ਕਰਦੇ ਹਨ।
ਇਸ ਵਿੱਚ ਸਲਫੇਟ, ਫਲੋਰਾਈਡ,ਆਰਸੈਨਿਕ, ਨਾਈਟ੍ਰੇਟ, ਨਿੱਕਲ ਵਰਗੇ ਕਈ ਤੱਤ ਮੌਜੂਦ ਹੋਣ ਦੀ ਪੁਸ਼ਟੀ ਸੂਬਾ ਅਤੇ ਕੇਂਦਰ ਸਰਕਾਰਾਂ ਨੇ ਵੀ ਕੀਤੀ ਹੈ।
ਇਨ੍ਹਾਂ ਪਿੰਡਾਂ ਦੇ ਵਸਨੀਕ ਕਿਸ ਤਰ੍ਹਾਂ ਪ੍ਰਭਾਵਿਤ ਹਨ,ਇਹ ਸਮਝਣ ਦੀ ਕੋਸ਼ਿਸ਼ ਬੀਬੀਸੀ ਵੱਲੋਂ ਕੀਤੀ ਗਈ।
ਰਿਪੋਰਟ- ਅਰਸ਼ਦੀਪ ਕੌਰ
ਐਡਿਟ-ਰਾਜਨ ਪਪਨੇਜਾ