ਯੂਕਰੇਨ-ਰੂਸ ਤਣਾਅ: ਨਾਟੋ ਕੀ ਹੈ ਤੇ ਇਸ ਨੇ ਯੂਕਰੇਨ ਨੂੰ ਕਿਹੜੇ ਵਚਨ ਦਿੱਤੇ ਹਨ

ਪ੍ਰਕਾਸ਼ਿਤ

ਨਾਟੋ ਦੇ ਮੈਂਬਰ ਦੇਸ਼ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਰੂਸ ਵੱਲੋਂ ਯੂਕਰੇਨ 'ਤੇ ਹਮਲਾ ਕਰਨ ਦੀ ਹਾਲਤ ਵਿੱਚ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਅਮਰੀਕਾ, ਯੂਕੇ, ਫਰਾਂਸ ਅਤੇ ਜਰਮਨੀ ਵਾਲੇ ਗਠਜੋੜ ਦੇਸ਼ਾਂ ਨੇ ਰੂਸ ਦੀ ਸਰਹੱਦ 'ਤੇ ਫੌਜਾਂ ਨੂੰ ਭੇਜਿਆ ਹੈ ਅਤੇ ਕੁਝ ਦੇਸ਼ਾਂ ਨੇ ਯੂਕਰੇਨ ਨੂੰ ਫੌਜੀ ਮਦਦ ਦਿੱਤੀ ਹੈ। ਸਮਝੋ ਨਾਟੋ ਹੈ ਕੀ, ਇਸਦਾ ਰੂਸ ਅਤੇ ਯੂਕਰਨੇ ਨਾਲ ਅਤੀਤ ਕੀ ਰਿਹਾ ਹੈ ਅਤੇ ਇਸ ਨੇ ਯੂਕਰੇਨ ਨੂੰ ਕਿਹੜੇ ਵਚਨ ਦਿੱਤੇ ਹਨ।

ਐਡਿਟ- ਸਦਫ਼ ਖ਼ਾਨ