You’re viewing a text-only version of this website that uses less data. View the main version of the website including all images and videos.
ਪੰਜਾਬ ਵਿਚ ਨਸ਼ੇ ਦੀ ਸਮੱਸਿਆ ਕਿੰਨੀ ਗਹਿਰੀ- ਪੀਜੀਆਈ ਦਾ ਨਵਾਂ ਅਧਿਐਨ
ਪ੍ਰਕਾਸ਼ਿਤ
ਪੀਜੀਆਈ ਦੇ ਕਮਿਊਨਿਟੀ ਮੈਡੀਸਨ ਡਿਪਾਰਟਮੈਂਟ ਨੇ ਇੱਕ ਸਰਵੇ ਵਿੱਚ ਦੱਸਿਆ ਕਿ ਪੰਜਾਬ ‘ਚ ਨਸ਼ੇ ਕਰਨਾ ਵਾਲੇ ਲੋਕਾਂ ਦੀ ਕਿੰਨੀ ਕੁ ਗਿਣਤੀ ਅਤੇ ਕਿੰਨੇ ਲੋਕ, ਕਿਹੜਾ ਨਸ਼ਾ ਕਰਦੇ ਹਨ।
ਇਸ ਦੇ ਨਾਲ ਹੀ ਰਿਸਰਚ ਵਿੱਚ ਨਸ਼ਿਆਂ ਲਈ ਟੀਕਿਆਂ ਦੀ ਵਰਤੋਂ ਕਰਕੇ ਐੱਚਆਈਵੀ ਪੌਜ਼ੀਟਿਵ ਵਾਲੇ ਲੋਕਾਂ ਦਾ ਅੰਕੜਾ ਵੀ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨਸ਼ੇ ਤੋਂ ਖਹਿੜਾ ਛੁਡਾਉਣ ਲਈ ਇੱਕ ਰੋਡ ਮੈਪ ਵੀ ਸੁਝਾਇਆ ਹੈ। ਆਓ ਸੁਣਦੇ ਹਾਂ ਪ੍ਰੋ. ਜੈਐੱਸ ਠਾਕੁਰ ਨੂੰ ਜਿਨ੍ਹਾਂ ਨੇ ਇਹ ਰਿਸਰਚ ਕੀਤੀ ਹੈ।
ਰਿਪੋਰਟ- ਮਨਪ੍ਰੀਤ ਕੌਰ
ਐਡਿਟ- ਅਸਮਾ ਹਾਫ਼ਿਜ਼