You’re viewing a text-only version of this website that uses less data. View the main version of the website including all images and videos.
ਕੈਪਟਨ ਅਮਰਿੰਦਰ ਨੂੰ ਪਟਿਆਲਾ ਵਿੱਚ ਨਸ਼ੇ ਸਣੇ ਇਨ੍ਹਾਂ ਮੁੱਦਿਆਂ ’ਤੇ ਆਪਣਿਆਂ ਨੇ ਘੇਰਿਆ
ਪ੍ਰਕਾਸ਼ਿਤ
ਲਗਾਤਾਰ 20 ਸਾਲ ਤੋਂ ਪਟਿਆਲਾ ਸੀਟ 'ਤੇ ਕਾਬਜ਼ ਕੈਪਟਨ ਅਮਰਿੰਦਰ ਸਿੰਘ ਲਈ ਮੁਕਾਬਲਾ ਫਸਵਾ ਨਜ਼ਰ ਆ ਰਿਹਾ ਹੈ। ਉਨ੍ਹਾਂ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਸਾਬਕਾ ਮੇਅਰ ਅਜੀਤ ਪਾਲ ਕੋਹਲੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਅਤੇ ਉਨ੍ਹਾਂ ਦੀ ਪੁਰਾਣੀ ਪਾਰਟੀ ਕਾਂਗਰਸ ਨੇ ਵਿਸ਼ਨੂੰ ਸ਼ਰਮਾ ਨੂੰ।
ਅਸੀਂ ਲੋਕਾਂ ਤੋਂ ਵੀ ਉਨ੍ਹਾਂ ਦੇ ਮੁੱਦੇ ਅਤੇ ਮੂਡ ਜਾਨਣ ਦੀ ਕੋਸ਼ਿਸ਼ ਕੀਤੀ।
ਰਿਪੋਰਟ- ਮਨਪ੍ਰੀਤ ਕੌਰ
ਐਡਿਟ- ਅਸਮਾ ਹਾਫਿਜ਼