ਪੰਜਾਬ ਚੋਣਾਂ: ‘ਕੇਜਰੀਵਾਲ ਕਹਿੰਦੇ ਪੰਜਾਬ 'ਚ ਹਿੰਦੂ ਡਰਦਾ ਤੇ ਪੀਐੱਮ ਮੋਦੀ ਕਹਿੰਦੇ ਦਿੱਲੀ 'ਚ ਸਿੱਖਾਂ ਦੀ ਇੱਜ਼ਤ ਨਹੀਂ’

ਪ੍ਰਕਾਸ਼ਿਤ

ਪੰਜਾਬ ਵਿਧਾਨ ਸਭਾ ਚੋਣਾਂ ਦੇ ਆਖ਼ਰੀ ਗੇੜ ਦੌਰਾਨ ਬਿਆਨਬਾਜ਼ੀ ਵਿੱਚ ਪੀਐੱਮ ਮੋਦੀ ਤੋਂ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਅਰਵਿੰਦ ਕੇਜਰੀਵਾਲ ਤੱਕ ਦੇ ਬਿਆਨਾਂ ਦੇ ਕੀ ਮਾਅਨੇ ਹਨ।

ਇਸ ਬਾਰੇ ਪ੍ਰੋ. ਮੁੰਹਮਦ ਖਾਲਿਦ ਨਾਲ ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਨੇ ਖ਼ਾਸ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)