You’re viewing a text-only version of this website that uses less data. View the main version of the website including all images and videos.
ਯੂਕਰੇਨ ਸੰਕਟ: ਮਾਪਿਆਂ ਦੀ ਸਰਕਾਰ ਨੂੰ ਗੁਹਾਰ, 'ਸਾਡੇ ਬੱਚੇ ਵਾਪਸ ਲਿਆਂਦੇ ਜਾਣ'
ਪ੍ਰਕਾਸ਼ਿਤ
ਯੂਕਰੇਨ ਵਿੱਚ ਵਧ ਰਹੇ ਤਣਾਅ ਕਾਰਨ ਉੱਥੇ ਪੜ੍ਹਨ ਗਏ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਚਿੰਤਾਵਾਂ ਵੀ ਵਧ ਰਹੀਆਂ ਹਨ।ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਲਿਆਂਦਾ ਜਾਵੇ। ਐੱਮਬੀਬੀਐੱਸ ਕਰਵਾਉਣ ਵਾਲੇ ਐਜੂਕੇਸ਼ਨ ਕੰਸਲਟੈਂਟ ਦਾ ਕਹਿਣਾ ਹੈ ਕਿ ਜੀਂਦ ਦੇ ਕਰੀਬ 68 ਬੱਚੇ ਯੂਕਰੇਨ ਵਿੱਚ ਹਨ।
ਦਰਅਸਲ, ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਵਾਲੇ ਹਾਲਾਤ ਬਣ ਹੋਏ ਹਨ। ਰੂਸ ਨੇ ਯੂਕਰੇਨ ਦੀ ਸਰਹੱਦ ‘ਤੇ ਆਪਣੇ ਸੈਨਿਕ ਤਾਇਨਾਤ ਕੀਤੇ ਹੋਏ ਹਨ।
ਰਿਪੋਰਟ- ਬੀਬੀਸੀ ਲਈ ਸਤ ਸਿੰਘ ਅਤੇ ਕਮਲ ਸੈਣੀ
ਐਡਿਟ- ਸਦਫ਼ ਖ਼ਾਨ
ਇਹ ਵੀ ਪੜ੍ਹੋ: