You’re viewing a text-only version of this website that uses less data. View the main version of the website including all images and videos.
ਕੈਨੇਡਾ : ਜਸਟਿਨ ਟਰੂਡੋ ਦੇ ਐਮਰਜੈਂਸੀ ਲਾਉਣ ਦੇ ਬਾਵਜੂਦ ਟਰੱਕਾਂ ਵਾਲਿਆਂ ਦਾ ਅੰਦੋਲਨ ਖ਼ਤਮ ਕਿਉਂ ਨਹੀਂ ਹੋ ਰਿਹਾ -ਵਲੌਗ
ਪ੍ਰਕਾਸ਼ਿਤ
ਐਮਰਜੈਂਸੀ ਸ਼ਬਦ ਵਰਤੇ ਜਾਣ ਕਾਰਨ ਭਾਰਤੀ ਮੀਡੀਆ ਦੇ ਇੱਕ ਹਿੱਸੇ ਵਿੱਚ ਇਸ ਨੂੰ ਸਾਲ 1971 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ਦੇ ਬਰਾਬਰ ਦੱਸਿਆ ਜਾ ਰਿਹਾ ਹੈ
ਕੈਨੇਡਾ ਤੋਂ ਸੀਨੀਅਰ ਪੱਤਰਕਾਰ ਅਤੇ ਰੈੱਡਐੱਫਐੱਮ ਰੇਡੀਓ ਦੇ ਹੋਸਟ ਸ਼ਮੀਲ ਜਸਵੀਰ ਨੇ ਬੀਬੀਸੀ ਪੰਜਾਬੀ ਲਈ ਇਸ ਮਸਲੇ ਨਾਲ ਜੁੜੇ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਹਨ।
ਇਹ ਵੀ ਪੜ੍ਹੋ:
ਇਹ ਵੀ ਪੜ੍ਹੋ:
ਇਹ ਵੀ ਦੇਖੋ: