ਹਿਜਾਬ ਵਿਵਾਦ: ‘ਅੱਲਾਹ-ਹੂ-ਅਕਬਰ’ ਦੇ ਨਾਅਰੇ ਲਗਾਉਣ ਵਾਲੀ ਕੁੜੀ ਨੂੰ ਮਿਲੋ

ਪ੍ਰਕਾਸ਼ਿਤ

ਕਰਨਾਟਕ ਵਿੱਚ ਹਿਜਾਬ ਨੂੰ ਲੈ ਕੇ ਵਿਵਾਦ ਲਗਾਤਾਰ ਚੱਲ ਰਿਹਾ ਹੈ। ਮੰਗਲਵਾਰ ਨੂੰ ਇੱਕ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਬੁਰਕਾ ਪਹਿਨੇ ਇੱਕ ਵਿਦਿਆਰਥਣ ਨੂੰ ਦੇਖ ਕੇ ਕੁਝ ਨੌਜਵਾਨ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਉਣ ਲੱਗੇ। ਉਸ ਕੁੜੀ ਨੇ ਵੀ ਅੱਗੋ ‘ਅੱਲਾਹ-ਹੂ-ਅਕਬਰ’ ਦਾ ਨਾਅਰਾ ਲਗਾਇਆ। ਮੁਸਕਾਨ ਨਾਮ ਦੀ ਇਸ ਕੁੜੀ ਨਾਲ ਬੀਬੀਸੀ ਨੇ ਖ਼ਾਸ ਗੱਲਬਾਤ ਕੀਤੀ।

ਵੀਡੀਓ- ਇਮਰਾਨ ਕੁਰੈਸ਼ੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)