ਸੱਸ-ਸਹੁਰੇ ਨੇ ਨੂੰਹ ਨੂੰ ਪੜ੍ਹਾਇਆ ਤੇ ਉਸ ਦਾ ਦੂਜਾ ਵਿਆਹ ਕਰਵਾਇਆ

ਪ੍ਰਕਾਸ਼ਿਤ

ਰਾਜਸਾਨ ਵੈਸੇ ਤਾਂ ਪਰਦਾ ਪ੍ਰਥਾ ਅਤੇ ਖ਼ਰਾਬ ਲਿੰਗ ਅਨੁਪਾਤ ਲਈ ਜਾਣਿਆ ਜਾਂਦਾ ਹੈ, ਉੱਥੇ ਵਿਧਵਾ ਦਾ ਪੁਨਰਵਿਆਹ ਹੋਣ ਬਾਰੇ ਸੋਚਣਾ ਤਾਂ ਦੂਰ ਦੀ ਗੱਲ ਹੈ।

ਅਜਿਹੇ ਵਿੱਚ ਇੱਕ ਸੱਸ-ਸਹੁਰੇ ਨੇ ਆਪਣੀ ਵਿਧਵਾ ਨੂੰਹ ਦਾ ਦੂਜਾ ਵਿਆਹ ਕਰਵਾ ਕੇ ਇੱਕ ਮਿਸਾਲ ਘੜੀ ਹੈ।

27 ਸਾਲਾ ਸੁਨੀਤਾ, ਜਿਸ ਘਰ ਡੋਲੀ ਵਿੱਚ ਬੈਠ ਕੇ ਆਈ ਸੀ ਉਸੇ ਦਹਿਲੀਜ ਤੋਂ ਕਰੀਬ 6 ਸਾਲ ਬਾਅਦ ਧੀ ਬਣ ਕੇ ਵਿਦਾ ਹੋਈ ਹੈ।

ਵੀਡੀਓ- ਮੋਹਰ ਸਿੰਘ ਮੀਣਾ ਬੀਬੀਸੀ ਲਈ

ਐਡਿਟਿੰਗ- ਰੂਬਾਇਤ ਬਿਸਵਾਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)