You’re viewing a text-only version of this website that uses less data. View the main version of the website including all images and videos.
ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ: ਭਾਰਤ ਦੀਆਂ ਖਿਡਾਰਨਾਂ ਨੂੰ ਸਲਾਮ ਕਰਦੀ ਖ਼ਾਸ ਕੋਸ਼ਿਸ਼
ਪ੍ਰਕਾਸ਼ਿਤ
ਬੀਬੀਸੀ ਦਾ ਭਾਰਤੀ ਖਿਡਾਰਨਾਂ ਨੂੰ ਸਲਾਮ ਕਰਦਾ ਵਿਸ਼ੇਸ਼ ਐਵਾਰਡ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ ਆਪਣੇ ਤੀਜੇ ਸੀਜ਼ਨ ਦੇ ਨਾਲ ਤੁਹਾਡੇ ਸਾਹਮਣੇ ਹੈ।
ਇਸ ਪ੍ਰੈੱਸ ਕਾਨਫਰੰਸ ਵਿੱਚ ਦੇਖੋ ਇਸ ਵਾਰ ਕਿਹੜੀਆਂ ਪੰਜ ਖਿਡਾਰਨਾਂ ਨੇ ਥਾਂ ਬਣਾਈ ਹੈ।
ਵੋਟਿੰਗ ਲਾਈਨਾਂ 28 ਫਰਵਰੀ 2022 ਤੱਕ ਖੁੱਲ੍ਹੀਆਂ ਰਹਿਣਗੀਆਂ ਅਤੇ 28 ਮਾਰਚ 2022 ਨੂੰ ਐਲਾਨ ਹੋਵੇਗਾ 2021 ਦੀ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ ਦਾ।
(ਪ੍ਰੋਡਿਊਸਰ – ਸ਼ੁਭਮ ਕਿਸ਼ੋਰ, ਸ਼ੈਰਿਨ ਐਲੇਕਸ, ਐਡਿਟ – ਪਰਵਾਜ਼ ਲੋਨ)