ਪੰਜਾਬ ਚੋਣਾਂ 2022: ਕੀ ਚੋਣਾਂ ਮਗਰੋਂ ਸੁਧਰਨੇ ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤੇ

ਪ੍ਰਕਾਸ਼ਿਤ

ਭਾਜਪਾ ਦੇ ਬੁਲਾਰੇ ਤਰੁਣ ਚੁੱਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਕਿਹਾ ਕਿ ਉਹ ਇਮਰਾਨ ਖ਼ਾਨ ਦੇ ਯਾਰ ਨਵਜੋਤ ਸਿੰਘ ਸਿੱਧੂ ਨੂੰ ਵੋਟ ਪਾਉਣਗੇ ਜਾਂ ਸਰਹੱਦ ਤੇ ਖੜ੍ਹੇ ਕੈਪਟਨ ਅਮਰਿੰਦਰ ਸਿੰਘ ਵਰਗੇ ਵਿਅਕਤੀ ਨਾਲ ਜਾਣਗੇ।

ਰਿਪੋਰਟ-ਮਨਪ੍ਰੀਤ ਕੌਰ,ਐਡਿਟ- ਸਦਫ਼ ਖਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)