ਯੂਕਰੇਨ: ਇਹ ਨਾਗਰਿਕ ਫ਼ੌਜੀ ਸਿਖਲਾਈ ਲੈ ਕੇ ਕੀ ਕਰਨਾ ਚਾਹੁੰਦੇ ਹਨ

ਪ੍ਰਕਾਸ਼ਿਤ

ਯੂਕਰੇਨ ਨੇ ਇੱਕ ਕਾਨੂੰਨੀ ਸੋਧ ਰਾਹੀਂ ਆਪਣੇ ਨਾਗਿਰਕਾਂ ਨੂੰ ਯੁੱਧ ਦਾ ਹਿੱਸਾ ਬਣਨ ਦੀ ਖੁੱਲ੍ਹ ਦਿੱਤੀ ਹੈ।

ਲੋਕ ਸਵੈ-ਇੱਛਾ ਨਾਲ ਫ਼ੌਜੀ ਸਿਖਲਾਈ ਲੈ ਰਹੇ ਹਨ। ਯੂਕਰੇਨ ਦੇ ਇਹ ਨਾਗਰਿਕ ਸਿਪਾਹੀ, ਫ਼ੌਜੀ ਵੀ ਹਨ ਅਤੇ ਵਿਹਲ ਦੌਰਾਨ ਫ਼ੌਜੀ ਸਿਖਲਾਈ ਵੀ ਲੈ ਰਹੇ ਹਨ।

ਬੀਬੀਸੀ ਨੇ ਅਜਿਹੇ ਹੀ ਇੱਕ ਫ਼ੌਜੀ ਨਾਲ ਗੱਲਬਾਤ ਕੀਤੀ।

ਦੂਜੇ ਪਾਸੇ ਰੂਸ ਨੇ ਯੂਕਰੇਨ ਸਰਹੱਦ ਉੱਪਰ ਆਪਣੇ ਇੱਕ ਲੱਖ ਫ਼ੌਜੀ ਤੈਨਾਅਤ ਕੀਤੇ ਹੋਏ ਹਨ ਤੇ ਤਣਾਅ ਵਧਦਾ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)