You’re viewing a text-only version of this website that uses less data. View the main version of the website including all images and videos.
ਠੰਡ ਵਿੱਚ ਪੋਤੀ ਨੂੰ ਲੈ ਕੇ ਮੁਜ਼ਾਹਰਾ ਕਰਦੀ ਆਸ਼ਾ ਵਰਕਰ ਦੀਆਂ ਮੁਸ਼ਕਲਾਂ
ਪ੍ਰਕਾਸ਼ਿਤ
ਹਰਿਆਣਾ ਵਿੱਚ ਆਂਗਨਵਾੜੀ ਵਰਕਰ ਤੇ ਹੈਲਪਰ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੀਆਂ ਹਨ। ਸਰਕਾਰੀ ਮੁਲਾਜ਼ਮ ਦਾ ਦਰਜਾ, ਬਕਾਇਆ ਭੱਤੇ ਅਤੇ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਹਨ।
ਰੋਹਤਕ ਤੋਂ ਇਲਾਵਾ ਹਰਿਆਣਾ ਦੇ ਸਿਰਸਾ ਵਿੱਚ ਵੀ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ।
ਭਤੇਰੀ ਦੇਵੀ ਇੰਨੀ ਠੰਡ ਵਿੱਚ ਆਪਣੀ ਨਿੱਕੀ ਜਿਹੀ ਪੋਤੀ ਨੂੰ ਲੈ ਕੇ ਪ੍ਰਦਰਸ਼ਨ ਕਰਨ ਪਹੁੰਚਦੇ ਹਨ।
(ਰਿਪੋਰਟ - ਸਤ ਸਿੰਘ ਅਤੇ ਪ੍ਰਭੂ ਦਿਆਲ, ਐਡਿਟ - ਸਦਫ ਖ਼ਾਨ)