You’re viewing a text-only version of this website that uses less data. View the main version of the website including all images and videos.
ਡਾਕਟਰ, ਜੋ ਬੱਚਿਆਂ ਤੇ ਗਰਭਵਤੀ ਔਰਤਾਂ ਦੀਆਂ ਲਾਸ਼ਾਂ ਤੋਂ ਘਬਰਾਉਂਦੀ ਹੈ
ਪ੍ਰਕਾਸ਼ਿਤ
ਡਾ. ਸੁਮੱਈਆ ਸਈਅਦ ਤਾਰੀਕ ਕਰਾਚੀ ਦੇ ਜਿਨਾਹ ਹਸਪਤਾਲ ਵਿਖੇ ਐਡੀਸ਼ਨਲ ਪੁਲਿਸ ਸਰਜਨ ਹਨ।
ਉਨ੍ਹਾਂ ਨੂੰ ਰੋਜ਼ਾਨਾਂ ਲਾਸ਼ਾਂ ਦੀ ਚੀਰ ਫਾੜ ਕਰਨੀ ਪੈਂਦੀ ਹੈ। ਜਾਣੋ ਉਨ੍ਹਾਂ ਦਾ ਇਹ ਤਜਰਬਾ ਕਿਹੋ ਜਿਹਾ ਰਹਿੰਦਾ ਹੈ।
(ਵੀਡੀਓ - ਇਰਫ਼ਾਨਾ ਯਸਰ, ਐਡਿਟ - ਨੋਮਾਨ ਖ਼ਾਨ)