1971 ਦੀ ਭਾਰਤ-ਪਾਕ ਜੰਗ ਬਾਰੇ ਪਾਕਿਸਤਾਨ ਵਿੱਚ ਇਹ ਨਹੀਂ ਪੜ੍ਹਾਉਂਦੇ, ‘ਢਾਕਾ ’ਚ ਦੋਵੇਂ ਪਾਸਿਓਂ ਪੰਜਾਬੀ ਹੀ ਲੜੇ ਸੀ’ -ਵਲੌਗ

ਪ੍ਰਕਾਸ਼ਿਤ

ਬੰਗਲਾਦੇਸ਼ ਦੀ ਅਜ਼ਾਦੀ ਦੀ 50ਵੀਂ ਵਰ੍ਹੇਗੰਢ ਮੌਕੇ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਪੱਤਰਕਾਰ ਮੁਹੰਮਦ ਹਨੀਫ਼ ਇਹ ਨਜ਼ਰੀਆ ਪੇਸ਼ ਕਰ ਰਹੇ ਹਨ।

ਉਹ ਕਹਿੰਦੇ ਹਨ ਕਿ ਬੰਗਲਾਦੇਸ਼ ਦੇ ਇਤਿਹਾਸ ਬਾਰੇ ਪਾਕਿਸਤਾਨ ਦੇ ਸਕੂਲਾਂ ਵਿੱਚ ਕੀ ਨਹੀਂ ਪੜ੍ਹਾਇਆ ਜਾਂਦਾ ਅਤੇ ਜਦੋਂ ਉਨ੍ਹਾਂ ਨੂੰ ਨਵੀਆਂ ਗੱਲਾਂ ਬੰਗਲਾਦੇਸ਼ੀਆਂ ਤੋਂ ਜਾਨਣ ਨੂੰ ਮਿਲੀਆਂ ਤਾਂ ਉਨ੍ਹਾਂ ਦੀ ਸੋਚ ਵਿੱਚ ਕੀ ਬਦਲਾਅ ਆਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)