ਭਿਵਾਨੀ ਵਿੱਚ ਪਹਾੜ ਖਿਸਕਣ ਪਿੱਛੇ ਗੈਰ-ਕਾਨੂੰਨੀ ਮਾਈਨਿੰਗ ਦੇ ਇਲਜ਼ਾਮਾਂ ’ਤੇ ਪ੍ਰਸ਼ਾਸਨ ਕੀ ਕਹਿੰਦਾ

ਪ੍ਰਕਾਸ਼ਿਤ

ਭਿਵਾਨੀ ਵਿੱਚ ਸ਼ਨੀਵਾਰ ਨੂੰ ਪਹਾੜ ਖਿਸਕਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਸੀ। ਇਸ ਵਿੱਚ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ।

ਭਾਜਪਾ ਦੇ ਐੱਮਪੀ ਧਰਮਵੀਰ ਸਿੰਘ ਨੇ ਇਸ ਹਾਦਸੇ ਪਿੱਛੇ ਨਿਯਮਾਂ ਦੀ ਉਲੰਘਣਾ ਨੂੰ ਜ਼ਿੰਮੇਵਾਰ ਦੱਸਿਆ ਹੈ।

ਰਿਪੋਰਟ - ਸਤ ਸਿੰਘ, ਐਡਿਟ - ਰਵੀ ਸ਼ੰਕਰ ਕੁਮਾਰ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)