You’re viewing a text-only version of this website that uses less data. View the main version of the website including all images and videos.
ਪੰਜਾਬੀ ਮਨੋਰੰਜਨ ਜਗਤ: 2021 ਦੌਰਾਨ ਕੌਣ ਰਿਹਾ ਵਿਵਾਦਾਂ ’ਚ ਤੇ ਕਿਸ ਨੇ ਖੱਟੀਆਂ ਤਾਰੀਫ਼ਾਂ
ਪ੍ਰਕਾਸ਼ਿਤ
ਸਾਲ 2021 ਦੌਰਾਨਪੰਜਾਬੀ ਮਨੋਰੰਜਨ ਜਗਤ ਨੇ ਕਈ ਸਿਤਾਰਿਆਂ ਦੇ ਵਿਆਹ ਦੇਖੇ, ਕਈ ਸਿਤਾਰੇ ਵਿਵਾਦਾਂ ਵਿੱਚ ਘਿਰੇ ਰਹੇ ਅਤੇ ਸੁਰਖੀਆਂ ਬਟੋਰੀਆਂ ਜਦਕਿ ਕੁਝ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਤੁਰ ਗਏ।
ਪੰਜਾਬੀ ਸੰਗੀਤ ਜਗਤ ਵਿੱਚ ਸਰਦੂਲ ਸਿਕੰਦਰ ਅਤੇ ਹੋਕਾਂ ਦੀ ਰਾਣੀ ਵਜੋਂ ਜਾਣੀ ਜਾਂਦੀ ਗੁਰਮੀਤ ਬਾਵਾ ਦਾ ਤੁਰ ਜਾਣ ਦੇ ਰੂਪ ਵਿੱਚ ਵੱਡਾ ਪਿਆ ਤੇ ਇਹ ਨਾਮ ਇਤਿਹਾਸ ਦਾ ਹਿੱਸਾ ਬਣ ਗਏ।
ਪੰਜਾਬੀ ਮਨੋਰੰਜਨ ਜਗਤ ਦੀਆਂ ਸਾਲ 2021 ਦੀਆਂ ਪ੍ਰਮੁੱਖ ਘਟਨਾਵਾਂ ਨੂੰ ਤੁਹਡੇ ਲਈ ਪੇਸ਼ ਕਰ ਰਹੇ ਹਨ ਬੀਬੀਸੀ ਪੰਜਾਬੀ ਦੇ ਸਹਿਯੋਗੀ ਤਾਹਿਰਾ ਭਸੀਨ। ਐਡਿਟ- ਸਦਫ਼ ਖ਼ਾਨ
ਇਹ ਵੀ ਪੜ੍ਹੋ: