ਲੁਧਿਆਣਾ ਦੀ ਦਵਿੰਦਰ ਨੇ ਗੁੱਡੀਆਂ-ਪਟੌਲਿਆਂ ਦੇ ਆਪਣੇ ਸ਼ੌਕ ਨੂੰ ਕਈ ਕੁੜੀਆਂ ਦੀ ਰੋਜ਼ੀ ਬਣਾ ਦਿੱਤਾ

ਪ੍ਰਕਾਸ਼ਿਤ

ਡਾਕਟਰ ਦਵਿੰਦਰ ਢੱਟ ਨੂੰ ਬਚਪਨ ਤੋਂ ਹੀ ਗੁੱਡੀਆਂ ਬਣਾਉਣ ਦਾ ਸ਼ੌਕ ਹੈ। ਉਹ ਕਹਿੰਦੇ ਹਨ ਉਨ੍ਹਾਂ ਨੇ ਆਰਟ ਅਤੇ ਕਰਾਫਟ ਦੀ ਅਕੈਡਮੀ ਵੀ ਖੋਲ੍ਹੀ ਹੋਈ ਹੈ। ਜਿੱਥੇ ਉਹ ਮੁਫ਼ਤ ‘ਚ ਕੁੜੀਆਂ ਨੂੰ ਸਿੱਖਲਾਈ ਦਿੰਦੇ ਹਨ।

ਇਸ ਤਰ੍ਹਾਂ ਜਿੱਥੇ ਉਹ ਇਸ ਪਾਸੇ ਆਪਣਾ ਸ਼ੌਕ ਪੂਰਾ ਕਰ ਰਹੇ ਉੱਥੇ ਹੀ ਕਹਿੰਦੇ ਹਨ ਉਨ੍ਹਾਂ ਦਾ ਇਨ੍ਹਾਂ ਗੁੱਡੀਆਂ-ਪਟੌਲਿਆਂ ਨਾਲ ਭਾਵਨਾਵਾਂ ਦਾ ਰਿਸ਼ਤਾ ਹੈ।

ਇਸ ਦੇ ਨਾਲ ਹੀ ਇਸ ਤਰ੍ਹਾਂ ਦੀ ਸਾਂਭ-ਸੰਭਾਲ ਵੀ ਹੋ ਰਹੀ ਹੈ।

ਰਿਪੋਰਟ- ਬੀਬੀਸੀ ਲਈ ਗੁਰਮਿੰਦਰ ਗਰੇਵਾਲ

ਐਡਿਟ- ਅਸਮਾ ਹਾਫਿਸ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)