ਪੰਜਾਬ ਦੇ ਤਪਾ ਮੰਡੀ ਵਿਚ ਲੋਕਾਂ ਨਾਲ ਝੜਪ ਦੌਰਾਨ ਹਵਾਈ ਫਾਇਰਿੰਗ, ਇਹ ਹੈ ਪੂਰਾ ਮਾਮਲਾ

ਪ੍ਰਕਾਸ਼ਿਤ

ਤਪਾ ਮੰਡੀ ਵਿੱਚ ਜ਼ਮੀਨ ਖਾਲੀ ਕਰਵਾਉਣ ਨੂੰ ਲੈ ਕੇ ਸਥਾਨਕ ਲੋਕਾਂ ਅਤੇ ਪੁਲਿਸ ਵਿਚਾਲੇ ਟਕਰਾਅ ਹੋਇਆ ਹੈ।

ਪ੍ਰਸ਼ਾਸਨ ਇਸ ਥਾਂ ਨੂੰ ਸਰਕਾਰੀ ਦੱਸ ਰਹੀ ਹੈ ਅਤੇ ਲੋਕ ਇਸ ਨੂੰ ਆਪਣੀ ਨਿੱਜੀ ਥਾਂ ਦੱਸ ਰਹੇ ਹਨ।

ਪਾਸੇ ਲੋਕਾਂ ਨੇ ਪੁਲਿਸ ਦੇ ਇੱਟਾਂ-ਰੌੜੇ ਚਲਾਏ ਅਤੇ ਪੁਲਿਸ ਨੇ ਹਵਾਈ ਫਾਈਰਿੰਗ ਕੀਤੀ।

ਰਿਪੋਰਟ- ਸੁਖਚਰਨਪ੍ਰੀਤ, ਬੀਬੀਸੀ ਪੰਜਾਬੀ ਲਈ, ਐਡਿਟ : ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)