ਵਾਤਾਵਰਨ ਦੀ 'ਅਪੰਗਤਾ' ਦੂਰ ਕਰਦਾ ਫਰੀਦਕੋਟ ਦਾ ਸੰਦੀਪ

ਪ੍ਰਕਾਸ਼ਿਤ

ਫਰੀਦਕੋਟ ਦੇ ਰਹਿਣ ਵਾਲੇ 42 ਸਾਲਾ ਸੰਦੀਪ ਅਰੋੜਾ ਬਚਪਨ ਤੋਂ ਪੋਲੀਓ ਗ੍ਰਸਤ ਹਨ। ਪੇਸ਼ੇ ਵਜੋਂ ਅਧਿਆਪਕ ਹਨ ਪਰ ਵਾਤਾਵਰਨ ਦੇ ਖੇਤਰ 'ਚ ਯੋਗਦਾਨ ਪਾਉਣ ਕਰਕੇ ਚਰਚਾ ਵਿੱਚ ਹਨ। ਉਨ੍ਹਾਂ ਨੇ ਸਾਲ 2005 ਵਿੱਚ ਸੀਰ ਨਾਮ ਦੀ ਸੰਸਥਾ ਦਾ ਗਠਨ ਕੀਤਾ ਸੀ

ਜਿਸਦਾ ਮਕਸਦ ਬੂਟੇ ਲਾਉਣ ਤੇ ਵਾਤਾਵਰਨ ਦੀ ਸਾਂਭ-ਸੰਭਾਲ ਕਰਨਾ ਹੈ। ਇਸ ਦੌਰਾਨ ਸੰਦੀਪ ਅਰੋੜਾ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਰਿਪੋਰਟ- ਸੁਰਿੰਦਰ ਮਾਨ, ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)