You’re viewing a text-only version of this website that uses less data. View the main version of the website including all images and videos.
ਬੇਅਦਬੀ ਤੇ ਕਤਲ ਕਾਂਡ: 'ਸਿੱਖਾਂ ਦਾ ਅਕਸ ਇਸ ਰਵੱਈਏ ਨਾਲ ਖ਼ਰਾਬ ਹੋ ਰਿਹਾ ਹੈ'
ਪ੍ਰਕਾਸ਼ਿਤ
ਹਰਿਮੰਦਰ ਸਾਹਿਬ ਵਿੱਚ ਹੋਈ ਬੇਅਦਬੀ ਦੀ ਕੋਸ਼ਿਸ਼ ਅਤੇ ਨੌਜਵਾਨ ਦੇ ਕਤਲ ਦੇ ਮੁੱਦੇ ਨੂੰ ਲੈ ਕੇ ਬਹਿਸ ਜਾਰੀ ਹੈ। ਕਪੂਰਥਲਾ ਵਿੱਚ ਕਥਿਤ ਬੇਅਦਬੀ ਦੀ ਕੋਸ਼ਿਸ਼ ਵਾਲੀ ਘਟਨਾ ਵਿੱਚ ਵੀ ਸ਼ਖਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।
ਕਈ ਲੋਕਾਂ ਦਾ ਕਹਿਣਾ ਹੈ ਹਜੂਮ ਵੱਲੋਂ ਕੀਤੇ ਕਤਲ ਜਾਇਜ਼ ਹਨ ਪਰ ਕਈ ਲੋਕ ਇਸ ਤੋਂ ਵੱਖ ਰਾਇ ਰੱਖਦੇ ਹਨ। ਵਕੀਲ ਅਤੇ ਮਨੁੱਖੀ ਅਧਿਕਾਰ ਕਾਰਕੁਨ ਨਵਕਿਰਨ ਸਿੰਘ ਹਜੂਮ ਵੱਲੋਂ ਕੀਤੇ ਕਤਲ ਨੂੰ ਜਾਇਜ਼ ਨਹੀਂ ਦੱਸਦੇ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ
ਐਡਿਟ- ਸਦਫ਼ ਖ਼ਾਨ