You’re viewing a text-only version of this website that uses less data. View the main version of the website including all images and videos.
ਬੇਰੁਜ਼ਗਾਰ ਟੀਚਰਾਂ ਵੱਲੋਂ ਵਿਰੋਧ: ਸੀਐੱਮ ਰੈਲੀ ਵਿੱਚੋਂ ਧੱਕੇ ਦੇ ਕੇ ਕੱਢੇ ਗਏ ਬੇਰੁਜ਼ਗਾਰ ਦੀ ਜ਼ਿੰਦਗੀ ਕਿਵੇਂ ਚਲਦੀ
ਪ੍ਰਕਾਸ਼ਿਤ
ਕੁਝ ਦਿਨ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੰਗਰੂਰ ਰੈਲੀ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ। ਇਨ੍ਹਾਂ ਅਧਿਆਪਕਾਂ ਨੂੰ ਮੁੱਖ ਮੰਤਰੀ ਦੇ ਸਮਾਗਮ ਵਿੱਚੋਂ ਪੁਲਿਸ ਨੇ ਜ਼ਬਰਦਸਤੀ ਬਾਹਰ ਕੱਢ ਕੇ ਹਿਰਾਸਤ ਵਿੱਚ ਲੈ ਲਿਆ ਸੀ।
ਇਹ ਬੀਐੱਡ-ਟੈਟ ਪਾਸ ਅਧਿਆਪਕ ਲੰਮੇ ਸਮੇ ਤੋਂ ਨੌਕਰੀ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਸੰਗਰੂਰ ਜ਼ਿਲ੍ਹੇ ਦੇ ਕਸਬੇ ਲੌਂਗੋਵਾਲ ਦਾ ਕੁਲਵੰਤ ਸਿੰਘ ਵੀ ਸੀ। ਕੁਲਵੰਤ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ।
ਰਿਪੋਰਟ- ਸੁਖਚਰਨ ਪ੍ਰੀਤ
ਐਡਿਟ- ਰਾਜਨ ਪਪਨੇਜਾ