You’re viewing a text-only version of this website that uses less data. View the main version of the website including all images and videos.
ਬੇਅਦਬੀ ਕਾਂਡ: ਬਹਿਬਲ ਕਲਾਂ ਗੋਲੀਬਾਰੀ ਮਾਮਲੇ ਵਿਚ ਇਨਸਾਫ਼ ਦੀ ਉਡੀਕ ’ਚ ਰੋਂਦੇ ਪਰਿਵਾਰ, ਮੁੜ ਧਰਨੇ ਉੱਤੇ
ਪ੍ਰਕਾਸ਼ਿਤ
ਬਹਿਬਲ ਕਲਾਂ ਗੋਲੀਕਾਂਡ ‘ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਪਰਿਵਾਰ ਵਾਲੇ ਉਸੇ ਥਾਂ ਉੱਤੇ ਮੁੜ ਧਰਨੇ ਉੱਤੇ ਬੈਠ ਗਏ ਹਨ, ਜਿੱਥੇ ਇਹ ਘਟਨਾ ਵਾਪਰੀ ਸੀ।
ਪਰਿਵਾਰ ਮੁਤਾਬਕ ਛੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ, ਸਿਆਸੀ ਪਾਰਟੀਆਂ ਨੇ ਸਮੇਂ-ਸਮੇਂ ਸਿਰ ਕਈ ਵਾਅਦੇ ਕੀਤੇ ਜੋ ਅੱਜ ਤੱਕ ਵੀ ਪੂਰੇ ਨਾ ਹੋ ਸਕੇ।
ਇਨ੍ਹਾਂ ਪਰਿਵਾਰਾਂ ਨੇ ਉਸ ਦਿਨ ਵਾਪਰੇ ਘਟਨਾਕ੍ਰਮ ਨੂੰ ਭਾਵੁਕ ਹੁੰਦਿਆਂ ਬਿਆਨ ਵੀ ਕੀਤਾ ਹੈ।
(ਰਿਪੋਰਟ - ਅਰਸ਼ਦੀਪ ਕੌਰ, ਐਡਿਟ – ਅਸਮਾ ਹਾਫ਼ਿਜ਼)