ਕਿਸਾਨ ਅੰਦੋਲਨ: 'ਸਰਕਾਰ ਘਰ-ਜ਼ਮੀਨ ਸਭ ਲੈ ਲਵੇ, ਪਰ ਮੇਰਾ ਪੁੱਤ ਮੋੜ ਦੇਵੇ'

ਪ੍ਰਕਾਸ਼ਿਤ

ਇਕ ਸਾਲ ਤੋਂ ਵੱਧ ਚੱਲਿਆ ਕਿਸਾਨ ਅੰਦੋਲਨ ਭਾਵੇਂ ਮੁਲਤਵੀ ਹੋ ਗਿਆ ਹੋਵੇ ਪਰ ਪੰਜਾਬ ਦੇ ਉਨ੍ਹਾਂ ਪਰਿਵਾਰਾਂ ਦੇ ਜ਼ਖਮ ਅਜੇ ਵੀ ਹਰੇ ਹਨ ਜਿਨ੍ਹਾਂ ਨੇ ਆਪਣਿਆਂ ਨੂੰ ਇਸ ਅੰਦੋਲਨ ਦੇ ਦੌਰਾਨ ਗੁਆ ਦਿੱਤਾ। ਅਜਿਹੇ ਹੀ ਕੁਝ ਪਰਿਵਾਰਾਂ ਨਾਲ ਬੀਬੀਸੀ ਪੱਤਰਕਾਰ ਰਾਘਵੇਂਦਰ ਰਾਓ ਨੇ ਗੱਲਬਾਤ ਕੀਤੀ।

ਸ਼ੂਟ ਐਡਿਟ- ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)