You’re viewing a text-only version of this website that uses less data. View the main version of the website including all images and videos.
ਲਿਬਨਾਨ ਦੀ ਆਰਥਿਕ ਮੰਦੀ ਕਾਰਨ ਦਵਾਈਆਂ ਦੇ ਭਾਅ ਵੀ ਅਸਮਾਨੀ ਪਹੁੰਚ ਗਏ ਹਨ
ਪ੍ਰਕਾਸ਼ਿਤ
ਲਿਬਨਾਨ ਦੀ ਲਗਾਤਾਰ ਨਿਘਾਰ ਵੱਲ ਜਾ ਰਹੀ ਆਰਥਿਕਤਾ ਵਿੱਚ ਜਿੱਥੇ ਹਰ ਚੀਜ਼ ਮਹਿੰਗੀ ਹੋ ਗਈ ਹੈ, ਉੱਥੇ ਦਵਾਈਆਂ ਦੇ ਭਾਅ ਵੀ ਅਸਮਾਨੀ ਪਹੁੰਚ ਗਏ ਹਨ।
ਪਹਿਲਾਂ ਦਵਾਈਆਂ ਉੱਪਰ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਸੀ ਪਰ ਹੁਣ ਆਰਥਿਕਤਾ ਦੇ ਮੰਦੇ ਹਾਲ ਕਾਰਨ ਉਹ ਬੰਦ ਕਰ ਦਿੱਤੀ ਗਈ ਹੈ।
ਅਜਿਹੇ ਵਿੱਚ ਕਈ ਪਰਿਵਾਰਾਂ ਲਈ ਜੀਵਨ ਰੱਖਿਅਕ ਦਵਾਈਆਂ ਹਾਸਲ ਕਰਨਾ ਵੀ ਇੱਕ ਲੜਾਈ ਤੋਂ ਘੱਟ ਨਹੀਂ ਹੈ।