ਸਿਆਲਕੋਟ ’ਚ ਕਤਲ ਕੀਤੇ ਗਏ ਇੰਜੀਨੀਅਰ ਦੀ ਪਤਨੀ ਦੀ ਇਮਰਾਨ ਖ਼ਾਨ ਨੂੰ ਗੁਹਾਰ

ਪ੍ਰਕਾਸ਼ਿਤ

ਪਾਕਿਸਤਾਨ ਦੇ ਸਿਆਲਕੋਟ ਵਿੱਚ ਕਤਲ ਕੀਤੇ ਗਏ ਸ਼੍ਰੀਲੰਕਾ ਦੇ ਪ੍ਰਿਆਂਥਾ ਕੁਮਾਰ ਦੀ ਪਤਨੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਬੇਕਸੂਰ ਹਨ ਅਤੇ ਉਨ੍ਹਾਂ ਨੂੰ ਵਹਿਸ਼ੀਆਂ ਵਾਂਗ ਕਤਲ ਕੀਤਾ ਗਿਆ ਹੈ।

ਪ੍ਰਿਆਂਥਾ ਦੀ ਪਤਨੀ ਨੇ ਸ਼੍ਰੀਲੰਕਾਂ ਦੇ ਰਾਸ਼ਟਰਪਤੀ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਇੱਕ ਨਿਰਪੱਖ ਜਾਂਚ ਕਰਵਾਉਣ ਅਤੇ ਪਤੀ ਤੇ ਬੱਚਿਆਂ ਨੂੰ ਇਨਸਾਫ਼ ਦਵਾਉਣ।

(ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)