ਦਾਗੀ ਫ਼ਲ ਖਾ ਕੇ ਅਤੇ ਦਿਹਾੜੀ ਕਰਕੇ 63 ਸਾਲਾ ਅਥਲੀਟ ਖੇਡਣਾ ਚਾਹੁੰਦੀ ਹੈ ਏਸ਼ੀਆ

ਪ੍ਰਕਾਸ਼ਿਤ

ਅਥਲੀਟ ਅਮਰਜੀਤ ਨੇ ਕੌਮੀ ਖੇਡਾਂ ’ਚ ਹਿੱਸਾ ਲਿਆ ਹੈ ਪਰ ਏਸ਼ੀਅਨ ਖੇਡਾਂ ’ਚ ਜਾਣ ਦੀ ਇੱਛਾ ਹੈ।

ਆਪਣੀ ਡਾਇਟ ਪੂਰੀ ਕਰਨ ਲਈ ਅਮਰਜੀਤ ਕੌਰ ਕੁਝ ਇਸ ਤਰ੍ਹਾਂ ਸੰਘਰਸ਼ ਕਰਦੇ ਹਨ।

ਖੇਡਾਂ ਵਿੱਚ ਹਿੱਸਾ ਲੈਣ ਜਾਣ ਵੇਲੇ ਆਉਂਦੀਆਂ ਆਰਥਿਕ ਪਰੇਸ਼ਾਨੀਆਂ ਦਾ ਜ਼ਿਕਰ ਕਰਦਿਆਂ ਭਾਵੁਕ ਹੋ ਜਾਂਦੇ ਹਨ।

ਰਿਪੋਰਟ - ਗੁਰਮਿੰਦਰ ਗਰੇਵਾਲ, ਐਡਿਟ - ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)