You’re viewing a text-only version of this website that uses less data. View the main version of the website including all images and videos.
ਕਿਸਾਨ ਹੁਣ ਅੰਦੋਲਨ ਵਧਾਉਣ ਦੇ ਬਹਾਨੇ ਲੱਭ ਰਹੇ ਹਨ: ਹਰਜੀਤ ਗਰੇਵਾਲ
ਪ੍ਰਕਾਸ਼ਿਤ
ਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਕਿਸਾਨ ਜਥੇਬੰਦੀਆਂ ਹੁਣ ਐੱਮਐੱਸਪੀ ਸਣੇ ਹੋਰ ਕਈ ਮੰਗਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ‘ਤੇ ਧਰਨੇ ਦੇ ਰਹੀਆਂ ਹਨ।
ਭਾਜਪਾ ਨੇਤਾ ਹਰਜੀਤ ਗਰੇਵਾਲ ਸ਼ੁਰੂ ਤੋਂ ਹੀ ਕਿਸਾਨ ਜਥੇਬੰਦੀਆਂ ਦੀ ਮੁਖਾਲਫ਼ਤ ਕਰਦੇ ਰਹੇ ਹਨ। ਕਿਸਾਨ ਆਗੂਆਂ ਦੀਆਂ ਨਵੀਆਂ ਮੰਗਾਂ ਬਾਰੇ ਗਰੇਵਾਲ ਨਾਲ ਖਾਸ ਗੱਲਬਾਤ।
ਰਿਪੋਰਟ- ਖੁਸ਼ਹਾਲ ਲਾਲੀ
ਐਡਿਟ- ਅਸਮਾ ਹਾਫਿਜ਼