ਕਿਉਂ ਇਸ ਕੁੜੀ ਨੂੰ ਨਾ ਮੁੰਡਿਆਂ ਵੱਲ ਖਿੱਚ ਹੈ ਅਤੇ ਨਾ ਹੀ ਕੁੜੀਆਂ ਵੱਲ

ਪ੍ਰਕਾਸ਼ਿਤ

“ਅਸੈਕਸ਼ੁਅਲ’ ਜਾਂ ‘ਅਲਿੰਗੀ’ ਹੋਣਾ ਕੀ ਹੈ?

ਪਾਕਿਸਤਾਨ ਦੀ ਰਹਿਣ ਵਾਲੀ ਸਨਾ ਕਰਦਾਰ ਨੇ ਇਸੇ ਬਾਰੇ ਆਪਣੀ ਕਹਾਣੀ ਦੱਸੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)