You’re viewing a text-only version of this website that uses less data. View the main version of the website including all images and videos.
'ਕਿਸਾਨ ਅੰਦੋਲਨ ਦੌਰਾਨ ਪਈਆਂ ਡਾਂਗਾਂ ਨੇ ਮੈਨੂੰ ਮਸ਼ਹੂਰ ਕਰ ਦਿੱਤਾ'
ਪ੍ਰਕਾਸ਼ਿਤ
ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਗੋਜਲਾ ਦੇ 60 ਸਾਲਾ ਕਿਸਾਨ ਸੁਖਦੇਵ ਸਿੰਘ ਦੀ ਡਾਂਗਾਂ ਵਾਲੀ ਫੋਟੋ ਕਿਸਾਨ ਅੰਦੋਲਨ ਦੌਰਾਨ ਕਾਫੀ ਵਾਇਰਲ ਹੋਈ ਸੀ।
27 ਨਵੰਬਰ ਨੂੰ ਸਿੰਘੂ ਬਾਰਡਰ ’ਤੇ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਉਨ੍ਹਾਂ ’ਤੇ ਕਾਰਵਾਈ ਕੀਤੀ ਗਈ ਸੀ। ਸੁਖਦੇਵ ਸਿੰਘ ਉਸ ਦਿਨ ਅਤੇ ਉਸ ਤੋਂ ਬਾਅਦ ਦਾ ਘਟਨਾਕ੍ਰਮ ਬਿਆਨ ਕਰ ਰਹੇ ਹਨ।
ਸੁਖਦੇਵ ਸਿੰਘ ਆਰਥਿਕ ਪੱਖੋਂ ਸਾਧਾਰਨ ਪਰਿਵਾਰ ਤੋਂ ਹੀ ਆਉਂਦੇ ਹਨ।
ਉਨ੍ਹਾਂ ਦੇ ਉੱਪਰ ਕਰਜਾ ਚੁਕਾਉਣ ਦਾ ਵੀ ਬੋਝ ਹੈ। ਸੁਖਦੇਵ ਸਿੰਘ ਕਿਸਾਨ ਅੰਦੋਲਨ ਨੂੰ ਇੱਕ ਸਾਲ ਪੂਰਾ ਹੋਣ ’ਤੇ ਮੁੜ ਸਿੰਘੂ ਬਾਰਡਰ ਜਾਣ ਦੀ ਤਿਆਰੀ ਕਰ ਰਹੇ ਹਨ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ - ਗੁਲਸ਼ਨ, ਐਡਿਟ- ਅਸਮਾ ਹਾਫ਼ਿਜ਼